ਇਮਾਨਦਾਰ ਦਾ ਇਨਾਮ | punjabi short stories | punjabi Moral stories
ਬਹੁਤ ਸਮੇਂ ਦੀ ਗੱਲ ਹੈਂ ਇਕ ਪਿੰਡ ਵਿਚ ਬਾਬੂ ਨਾਮ ਦਾ ਇਕ ਪੇਂਡੂ ਰਹਿੰਦਾ ਸੀ ਉਹੋ ਬਹੁਤ ਇਮਾਨਦਾਰ ਸੀ ਪਰ ਉਹੋ ਗਰੀਬ ਹੋਣਾ ਕਰਕੇ ਘਰ ਘਰ ਰੰਗ ਦਾ ਕੰਮ ਕਰਦਾ ਸੀ ਪਰ ਰੰਗ ਦੇ ਕੰਮ ਵਿਚ ਬਹੁਤ ਘੱਟ ਪੈਸੇ ਮਿਲਦੇ ਸਨ ਜਿਸ ਕਰਕੇ ਉਸਦਾ ਘਰ ਬਹੁਤ ਮੁਸਕਿਲ ਨਾਲ ਚਲਦਾ ਸੀ ਪੂਰਾ ਦਿਨ ਕੰਮ ਕਰਨਾ ਤੇ ਵੀ ਇਸ ਨੂੰ ਬੱਸ ਦੋ ਵਕਤ ਦੀ ਰੋਟੀ ਮਿਲਦੀ ਸੀ ਉਹੋ ਚਹੁੰਦਾ ਸੀ ਕਿ ਉਸਨੂੰ ਕੋਈ ਵੱਡਾ ਕੰਮ ਮਿਲੇ ਅਤੇ ਉਸਦੀ ਕਮਾਈ ਵੀ ਜਦਾ ਹੋਵੇ ਪਰ ਉਹੋ ਨਿੱਕੇ ਨਿੱਕੇ ਕੰਮ ਵੀ ਬਹੁਤ ਲਗਨ ਨਾਲ ਕਰਦਾ ਸੀ ਅਤੇ ਇਕ ਦਿਨ ਉਸਨੂੰ ਪਿੰਡ ਦੇ ਜਿਮੀਦਾਰ ਨੇ ਬੁਲਾਇਆ ਅਤੇ ਕਿਹਾ ਬਾਬੂ ਮੈਂ ਤੈਨੂੰ ਇੱਥੇ ਬਹੁਤ ਜਰੂਰੀ ਕੰਮ ਲੀ ਬੁਲਾਇਆ ਹੈਂ ਕਿ ਤੂੰ ਉ ਕੰਮ ਕਰੇਗਾ ਬਾਬੂ ਕਿਹਾ ਦਾ ਹੈਂ ਜੀ ਜਨਾਬ ਮੈਂ ਉਹ ਕੰਮ ਜਰੂਰ ਕਰੋਗਾ ਦੱਸੋ ਕਿ ਕੰਮ ਹੈਂ ਜਿਮੀਦਾਰ ਕਿਹਾ ਦਾ ਹੈਂ ਕਿ ਤੂੰ ਮੇਰੀ ਕਿਸ਼ਤੀ ਨੂੰ ਰੰਗ ਕਰੇ ਅਤੇ ਕੰਮ ਅੱਜ ਹੀ ਹੋ ਜਾਣਾ ਚਾਹੀਦਾ ਹੈ ਜੀ ਜਨਾਬ ਏ ਕੰਮ ਮੈਂ ਅੱਜ ਹੀ ਕਰਦੂ ਕਿਸ਼ਤੀ ਦਾ ਕੰਮ ਪਾਕੇ ਬਾਬੂ ਬਹੁਤ ਖੁਸ਼ ਸੀ ਅਤੇ ਜਿਮੀਦਾਰ ਬਾਬੂ ਨੂੰ ਪੁੱਛਦਾ ਹੈਂ ਕਿ ਕਿੰਨੇ ਪੈਸੇ ਲਾਵਗਾ ਬਾਬੂ ਕਿਹਾ ਦਾ ਕਿ ਵੈਸੇ ਤਾ ਇਸ ਕੰਮ ਦੇ 1500 ਲਗਾ ਦੇ ਹਨ ਬਾਕੀ ਜੋ ਤਹਾਨੂੰ ਠੀਕ ਲਗੇ ਤੁਸੀ ਦੇ ਦੇਣਾ ਫਿਰ ਜਿਮੀਦਾਰ ਬਾਬੂ ਨੂੰ ਅਪਣੀ ਕਿਸ਼ਤੀ ਵਿਖਦਾ ਹੈਂ ਕਿਸ਼ਤੀ ਦਿਖਾ ਕੇ ਬਾਬੂ ਜਿਮੀਦਾਰ ਕੋਲ ਸਮਾਂ ਮੰਗ ਦਾ ਹੈਂ
ਅਤੇ ਹੋ ਅਪਣੇ ਰੰਗ ਦਾ ਸਮਾਨ ਲੈਣਾ ਲੀ ਚਲਾ ਜਦਾ ਹੈਂ ਸਮਾਨ ਲੈਣਾ ਤੋ ਬਾਦ ਉ ਕਿਸ਼ਤੀ ਕੋਲ ਅਾ ਜਾਂਦਾ ਹੈਂ ਅਤੇ ਉ
ਕਿਸ਼ਤੀ ਨੂੰ ਰੰਗ ਕਰਨਾ ਲਗਾ ਜਾਦਾ ਹੈਂ ਜਦੋਂ ਬਾਬੂ ਕਿਸ਼ਤੀ ਰੰਗ ਕਰ ਰਿਹਾ ਸੀ ਤਾਂ ਉਸਨੇ ਦਿਖਾ ਕਿ ਕਿਸ਼ਤੀ ਵਿੱਚ ਤਾਂ ਸ਼ੇਖ਼ ਹੈਂ ਅਤੇ ਉ ਸੇਖ ਨੂੰ ਭਰ ਦੀਦਾ ਹੈਂ ਅਤੇ ਕਿਸ਼ਤੀ ਨੂੰ ਰੰ
ਗ ਕਰ ਦੀਦਾ ਹੈਂ ਅਤੇ ਇਸੇ ਬਾਰੇ ਜਿਮੀਦਾਰ ਨੂੰ ਦੱਸ ਦਾ ਹੈਂ
ਅਤੇ ਜਿਮੀਦਾਰ ਕਿਸ਼ਤੀ ਦਿਖਣਾ ਲੀ ਬਾਬੂ ਨਾਲ ਕਿਸ਼ਤੀ ਕੋਲ ਅਾ ਜਦੇ ਹਨ ਕਿਸਤੀ ਨੂੰ ਦਿਖਾ ਕੇ ਜਿਮੀਦਾਰ ਬਹੁਤ ਖੁਸ਼ ਹੁੰਦਾ ਹੈਂ ਅਤੇ ਜਿਮੀਦਾਰ ਉਸਨੂੰ ਕਿਹਾ ਦਾ ਕਿ ਤੂੰ ਕਲ ਆਕੇ ਅਪਣੇ ਪੈਸੇ ਲਾ ਜਾਈ ਅਤੇ ਅਗਲੇ ਦਿਨ ਜਿਮੀਦਾਰ ਅਤੇ ਉਸ ਦੇ ਘਰ ਵਾਲੇ ਕਿਸ਼ਤੀ ਵਿਚ ਬੈਠਾ ਕੇ ਘੁੰਮਣ ਜਾਦਾ
ਹੈਂ ਸ਼ਾਮ ਨੂੰ ਜਿਮੀਦਾਰ ਦਾ ਨੌਕਰ ਸ਼ਾਮੂ ਜੋਕਿ ਕਿਸ਼ਤੀ ਦੀ ਰਖਵਾਲੀ ਵੀ ਕਰਦਾ ਸੀ ਅਪਣੀ ਛੁੱਟੀ ਤੋਂ ਵਾਪਸ ਆਉਂਦਾ ਹੈਂ ਅਤੇ ਪਰਿਵਾਰ ਵਾਲਾ ਨੂੰ ਘਰੇ ਨਾ ਦੇਖ ਕੇ ਉਨ੍ਹਾਂ ਬਾਰੇ ਜਿਮੀਦਾਰ ਨੂੰ ਪੁਸ਼ਦਾ ਹੈਂ ਜਿਮੀਦਾਰ ਉਸਨੂੰ ਸਾਰੀ ਗੱਲ ਦੱਸ ਦਾ ਹੈਂ ਸਾਰੀ ਗੱਲ ਸੁਣ ਕੇ ਸ਼ਾਮੂ ਸੋਚਾ ਵਿਚ ਪਏ ਜਾਦਾ ਹੈਂ
ਏ ਦਿਖਾ ਕੇ ਜਿਮੀਦਾਰ ਸ਼ਾਮੂ ਨੂੰ ਪੁੱਛਦਾ ਹੈਂ ਕਿ ਕੀ ਗੱਲ ਕਿਵੇਂ ਸੋਚਾ ਵਿਚ ਪਏ ਗਾਇਆ ਤਾਂ ਸ਼ਾਮੂ ਉਸਨੂੰ ਦੱਸਦਾ ਹੈਂ ਕਿ ਜਨਾਬ ਕਿਸ਼ਤੀ ਵਿੱਚ ਤਾਂ ਸੇਖ ਸੀ ਉਸ ਸਮੇਂ ਹੀ ਪਰਿਵਾਰ ਵਾਲੇ ਹੱਸ ਖੇਡ ਕੇ ਘਰ ਅਾ ਜਾਦੇ ਹਨ ਓਨਾ ਨੂੰ ਸਹੀ ਸਲਾਮਤ ਦੇਖ ਕੇ ਜਿਮੀਦਾਰ ਸੁਖ ਦੀ ਸਾਹ ਲਦਾ ਹੈਂ ਤੇ ਅਗਲੇ ਦਿਨ ਜਿਮੀਦਾਰ ਬਾਬੂ ਨੂੰ ਬੁਲਾ ਕੇ ਤੇ ਕਿਹਾ ਦਾ ਹੈਂ ਕਿ ਆ ਚਕ ਬਾਬੂ ਤੇਰੀ ਮਿਹਨਤ ਦੀ ਕਮਾਈ ਤੂੰ ਕੰਮ ਬਹੁਤ ਵਧੀਆ ਕੀਤਾ ਹੈਂ ਮੈਂ ਤੇਰੇ ਕੰਮ ਤੋ ਬਹੁਤ ਖੁਸ਼ ਹੈਂ ਤੇ ਬਾਬੂ ਪੈਸੇ ਗਿਣਦਾ ਹੈਂ ਤਾਂ ਹੈਰਾਨ ਹੋ ਜਾਦਾ ਹੈਂ ਕਿਉਂਕਿ ਪੈਸੇ ਜਦਾ ਸੀ ਤੇ ਹੋ ਜਿਮੀਦਾਰ ਨੂੰ ਕਿਹਾ ਦਾ ਹੈਂ ਤੁਸੀ ਮੈਨੂੰ ਗਲਤੀ ਨਾਲ ਜਦਾ ਪੈਸੇ ਫੜ ਤੇ ਜਿਮੀਦਾਰ ਕਿਹਾ ਦਾ ਹੈਂ ਨਾ ਨਾ ਬਾਬੂ ਮੈਂ ਤੈਨੂੰ ਗਲਤੀ ਨਾਲ ਨੀ ਦਿੱਤੇ ਏ ਤੇਰੀ ਮਿਹਨਤ ਦੀ ਕਮਾਈ ਹੈਂ
ਬਾਬੂ ਕਿਹਾ ਦਾ ਹੈਂ ਕਿ ਜਨਾਬ ਅਪਣੀ ਤਾਂ 1500 ਵਿਚ ਗੱਲ ਹੋਈ ਸੀ ਪਰ ਏ ਤਾਂ 6000 ਏ ਫੇਰ ਏ ਮੇਰੀ ਮਿਹਨਤ ਦੇ ਕਿਵੇਂ ਹੋਏ ਜਿਮੀਦਾਰ ਕਿਹਾ ਦਾ ਹੈ ਕਿ ਤੂੰ ਇਕ ਬਹੁਤ ਵੱਡਾ ਕੰਮ ਕੀਤਾ ਹੈਂ ਬਾਬੂ ਕਿਹਾ ਦਾ ਹੈਂ ਕਿਹੜਾ ਕੰਮ ਤਾਂ ਜਿਮੀਦਾਰ ਦੱਸ ਦਾ ਹੈਂ ਤੂੰ ਕਿਸ਼ਤੀ ਦੇ ਸੇਖ ਨੂੰ ਭਰਤਾ ਜਿਸ ਬਾਰੇ ਮੈਨੂੰ ਪਤਾ ਨੀ ਸੀ ਅਤੇ ਜਿਸ ਕਰਕੇ ਮੇਰੇ ਪਰਿਵਾਰ ਵਾਲੇ ਸਹੀ ਸਲਾਮਤ ਘਰ ਅਾ ਗਏ ਫਿਰ ਬਾਬੂ ਜਿਮੀਦਾਰ ਤੋ ਪੈਸੇ ਲਕੇ ਖੁਸ਼ੀ ਖੁਸ਼ੀ ਅਪਣੇ ਘਰ ਅਾ ਗਿਆ
ਸਿੱਖਿਆ ਸਾਨੂੰ ਅਪਣਾ ਕੰਮ ਬੜੀ ਲਗਨ ਅਤੇ ਇਮਾਦਾਰੀ ਨਾਲ ਕਰਨਾ ਚਾਹੀਦਾ ਹੈ
0 Please Share a Your Opinion.: